Image

rozwnw mu`Kvwk sRI Akql q^q swihb


ਬਿਲਾਵਲੁ ਮਹਲਾ ੫ ॥

ਜੀਵਉ ਨਾਮੁ ਸੁਨੀ ॥ ਜਉ ਸੁਪ੍ਰਸੰਨ ਭਏ ਗੁਰ ਪੂਰੇ ਤਬ ਮੇਰੀ ਆਸ ਪੁਨੀ ॥੧॥ ਰਹਾਉ ॥ਪੀਰ ਗਈ ਬਾਧੀ ਮਨਿ ਧੀਰਾ ਮੋਹਿਓ ਅਨਦ ਧੁਨੀ ॥ ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ ਰਹਨੁ ਨ ਜਾਇ ਖਿਨੀ ॥੧॥ ਅਨਿਕ ਭਗਤ ਅਨਿਕ ਜਨ ਤਾਰੇ ਸਿਮਰਹਿ ਅਨਿਕ ਮੁਨੀ॥ਅੰਧੁਲੇ ਟਿਕ ਨਿਰਧਨ ਧਨੁ ਪਾਇਓ ਪ੍ਰਭ ਨਾਨਕ ਅਨਿਕ ਗੁਨੀ ॥੨॥੨॥੧੨੭॥

pMnw:  829


ਸੰਮਤ ੫੫੦ ਨਾਨਕਸ਼ਾਹੀ


Meaning

BILAAVAL, FIFTH MEHL:



Hearing Your Name, I live. When the Perfect Guru became pleased with me, then my hopes were fulfilled. || 1 || Pause || Pain is gone, and my mind is comforted; the music of bliss fascinates me. The yearning to meet my Beloved God has welled up within me. I cannot live without Him, even for an instant. || 1 || You have saved so many devotees, so many humble servants; so many silent sages contemplate You. The support of the blind, the wealth of the poor; Nanak has found God, of endless virtues. || 2 || 2 || 127 ||